punjabi status Secrets

ਦਿਲ ਮੇਰਾ ਟੁੱਟਣਾ ਵੇਖੀ ਅੱਖਾਂ ਤੇਰੀਆਂ ਨੇ ਵੀ ਰੋਣਾ

ਰੌਲਾ ਪਾ ਅਹਿਸਾਨ ਕੀਤਾ ਫਿੱਟੇ ਮੂੰਹ ਕਹਾਉਂਦਾ ਏ

ਸਾਡੀ ਕੋਸ਼ਿਸ਼ ਤਾ ਹਰ ਵਾਰ ਦਿਲ ਜਿੱਤਣ ਦੀ ਹੁੰਦੀ

ਰੁਕਦੇ ਤਾਂ ਸਫ਼ਰ ਛੁੱਟ ਜਾਂਦਾ ਚੱਲਦੇ ਤਾਂ ਹਮਸਫ਼ਰ ਛੁੱਟ ਜਾਂਦਾ

ਤੂੰ ਫੁੱਲਾਂ ਤੋਂ ਕੋਮਲ ਸ਼ਾਇਰ ਦਾ ਖ਼ੁਆਬ ਕੋਈ

ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ.

ਜਿਹੜਾ ਤੁਹਾਨੂੰ ਕਿਸੇ ਹੋਰ ਦੇ ਹੱਥੋਂ ਜ਼ਰੂਰ ਮਿਲੇਗਾ

ਹੱਥਾਂ ਦੀਆਂ ਲਕੀਰਾ ਸਿਰਫ਼ ਸਜਾਵਟ ਬਿਆਨ ਕਰਦੀਆਂ ਹਨ

ਜੇ ਅੱਜ ਹਨੇਰੀ ਤੇਰੀ ਵੱਗਦੀ ਕੱਲ ਦਾ ਤੂਫਾਨ ਸਾਡਾ ਹੋਵੇਗਾ

ਭੁੱਲ ਗਈ ਏਂ punjabi status ਢੰਗ ਕਿਵੇਂ ਸਾਨੂੰ ਵੀ ਤਾਂ ਦੱਸਜਾ ਯਾਦ ਕਿਵੇਂ ਦਿੱਲ ਚੋਂ ਭੁਲਾਈਏ ਵੈਰਨੇ

ਮੇਰੇ ਹਾਲਾਤ ਪਰ ਹਸਨੇ ਵਾਲੋਂ ਇਸੇ ਦੁਆ ਮਤ ਸਮਝਨਾ

ਇਬਾਦਤ ਖੁਲੇ ਮੈਦਾਨੋਂ ਮੇਂ ਹੋ ਸਕਤੀ ਹੈ ਬੇਸ਼ੱਕ

ਅੰਸੀਂ ਲੰਡਰ ਈ ਚੰਗੇ ਆਂ, ਸ਼ਰੀਫਾਂ ਵਾਲੇ ਡਰਾਮੇ ਨੀ ਹੁੰਦੇ

ਬਸ ਗਲਤਫਹਿਮੀ ‘ਚ ਟੁੱਟ ਗਿਆ ਉਹ ਰਿਸ਼ਤਾ ਸਾਡਾ

Leave a Reply

Your email address will not be published. Required fields are marked *